BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਸੋਨਮ ਵਾਂਗਚੁਕ ਵੱਲੋਂ ਭੁੱਖ ਹੜਤਾਲ ਖ਼ਤਮ ਕਰਨ ਤੋਂ ਬਾਅਦ ਹੁਣ ਅੰਦੋਲਨ ਕੀ ਮੋੜ ਲਵੇਗਾ, ਪੇਪਰ ਲੀਕ ਮਾਮਲੇ 'ਤੇ ਪੀਐੱਮ ਮੋਦੀ ਅਤੇ ਰਾਹੁਲ ਗਾਂਧੀ ਕੀ ਬੋਲੇ
ਪੇਪਰ ਲੀਕ ਮਾਮਲਿਆਂ ਨੂੰ ਲੈ ਕੇ ਵਿਦਿਆਰਥੀ ਪਿਛਲੇ ਇੱਕ ਮਹੀਨੇ ਤੋਂ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੇ ਹਨ।
ਕੀ ਧਰਮੇਂਦਰ ਪ੍ਰਧਾਨ ਦਾ ਅਸਤੀਫ਼ਾ ਲੈਣਾ ਮੋਦੀ ਸਰਕਾਰ ਲਈ ਔਖਾ ਹੈ?
ਇਸ ਤੋਂ ਪਹਿਲਾਂ ਵੀ ਮੋਦੀ ਸਰਕਾਰ ਦੇ ਕਈ ਮੰਤਰੀਆਂ ਦੇ ਅਸਤੀਫ਼ਿਆਂ ਦੀ ਮੰਗ ਉੱਠ ਚੁੱਕੀ ਹੈ। ਭਾਜਪਾ ਆਪਣੇ ਮੰਤਰੀਆਂ ਦੇ ਅਸਤੀਫ਼ਿਆਂ ਦੇ ਮਾਮਲੇ ਵਿੱਚ ਹੁਣ ਤੱਕ ਜ਼ਿਆਦਾਤਰ ਮੰਗਾਂ ਨੂੰ ਅਣਸੁਣਿਆ ਕਰਦੀ ਰਹੀ ਹੈ।
ਏਆਈ ਮਾਡਲ ਕਿਵੇਂ ਸਾਈਬਰ ਅਟੈਕ ਕਰ ਸਕਦੇ, ਓਪਨਏਆਈ ਦੇ ਕਾਬੂ ਤੋਂ ਬਾਹਰ ਹੋਏ ਏਆਈ ਮਾਡਲਾਂ ਵੱਲੋਂ ਹੈਕ ਕੀਤੀ ਕੰਪਨੀ ਨੇ ਕੀ ਦੱਸਿਆ
ਓਪਨਏਆਈ ਮਾਡਲਾਂ ਦੇ ਬੇਕਾਬੂ ਹੋਣ ਅਤੇ ਹਗਿੰਗ ਫੇਸ ਹੈਕ ਮਾਮਲੇ ਨੇ ਏਆਈ ਸੁਰੱਖਿਆ ’ਤੇ ਸਵਾਲ ਖੜ੍ਹੇ ਕੀਤੇ ਹਨ, ਮਾਹਿਰਾਂ ਨੇ ਭਵਿੱਖ ਦੇ ਸਾਈਬਰ ਖ਼ਤਰਿਆਂ ਲਈ ਚੇਤਾਵਨੀ ਦਿੱਤੀ।
ਬਰਨਾਲਾ ’ਚ ਮਹਿਲਾ ਸਫ਼ਾਈ ਸੇਵਕਾਂ ’ਤੇ ਲਾਠੀਚਾਰਜ: ਪੰਜਾਬ ਮਹਿਲਾ ਕਮਿਸ਼ਨ ਨੇ ਬੀਬੀਸੀ ਪੰਜਾਬੀ ਦੀ ਖ਼ਬਰ ਦਾ ਨੋਟਿਸ ਲਿਆ, ਪੁਲਿਸ ਕਾਰਵਾਈ ਦੀ ਜਾਂਚ ਦੇ ਹੁਕਮ
ਬਰਨਾਲਾ ਵਿੱਚ ਸਫਾਈ ਕਰਮਚਾਰੀਆਂ ’ਤੇ ਲਾਠੀਚਾਰਜ ਖ਼ਿਲਾਫ਼ ਰੋਸ, ਜਨਤਕ ਜਥੇਬੰਦੀਆਂ ਨੇ ਕੀਤਾ ਮੁਜ਼ਾਹਰਾ; ਪੁਲਿਸ ਅਧਿਕਾਰੀਆਂ ’ਤੇ ਕਾਰਵਾਈ ਅਤੇ ਮੰਗਾਂ ਪੂਰੀਆਂ ਕਰਨ ਦੀ ਕੀਤੀ ਮੰਗ
ਕੀ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਸਟੈਂਟ ਲਗਾਉਣ ਤੋਂ ਬਾਅਦ ਵੀ ਰਹਿੰਦਾ ਹੈ, ਏਂਜਿਓਪਲਾਸਟੀ ਤੋਂ ਬਾਅਦ ਜਿਣਸੀ ਸਬੰਧ, ਕਸਰਤ ਅਤੇ ਨਿਯਮਿਤ ਜਾਂਚ ਬਾਰੇ ਡਾਕਟਰ ਕੀ ਕਹਿੰਦੇ
ਏਂਜਿਓਪਲਾਸਟੀ ਬਾਰੇ ਸਭ ਤੋਂ ਵੱਡਾ ਭੁਲੇਖਾ ਇਹ ਹੈ ਕਿ ਸਟੈਂਟ ਬਦਲਣ ਬਾਅਦ ਦਿਲ ਦੀ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਗਈ ਹੈ।
ਜੇ ਬੈਂਕ ਲਾਕਰ ਵਿੱਚ ਗਹਿਣੇ ਰੱਖਣ ਵਾਲੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਤਾਂ ਉਹ ਗਹਿਣੇ ਫਿਰ ਕਿਸ ਨੂੰ ਮਿਲਦੇ ਹਨ, ਇਸ ਦੀ ਕੀ ਪ੍ਰਕਿਰਿਆ ਹੈ
ਕੋਇੰਬਟੂਰ 'ਚ ਇੱਕ ਸੇਵਾਮੁਕਤ ਹੈੱਡਮਾਸਟਰ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੀ ਮਰਹੂਮ ਪਤਨੀ ਨੇ ਬੈਂਕ ਲਾਕਰ ਵਿੱਚ ਜੋ ਗਹਿਣੇ ਰੱਖੇ ਸਨ, ਉਹ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੇ ਗਏ।
ਰਾਹੁਲ ਗਾਂਧੀ ਨੇ ਗਾਂਧੀ ਸਮ੍ਰਿਤੀ ਪਹੁੰਚ ਕੇ ਵਿਦਿਆਰਥੀਆਂ ਲਈ ਕੀਤੀ ਪ੍ਰਾਰਥਨਾ, ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧਰਮੇਂਦਰ ਪ੍ਰਧਾਨ ਨੂੰ ਹਟਾਉਣਾ ਪਵੇਗਾ’
ਨੀਟ ਪੇਪਰ ਲੀਕ ਮਾਮਲੇ 'ਚ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਜੰਤਰ-ਮੰਤਰ 'ਤੇ ਸੀਜੇਪੀ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ...
ਕੀ ਮੁੜ ਤੋਂ ਉਗਾਏ ਜਾ ਸਕਦੇ ਹਨ ਦੰਦ? ਜਾਣੋ ਛੇਤੀ ਦੰਦ ਗਵਾ ਲੈਣ ਕਰਕੇ ਕਿਹੜੇ ਸਿਹਤ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ
ਵਿਗਿਆਨੀ ਦੰਦਾਂ ਨੂੰ ਦੁਬਾਰਾ ਉਗਾਉਣ ਲਈ ਰੀਜਨਰੇਟਿਵ ਮੈਡੀਸਨ ਦੀ ਵਰਤੋਂ ਕਰ ਰਹੇ ਹਨ। ਇਹ ਖੋਜ ਭਵਿੱਖ ਵਿੱਚ ਫਿਲਿੰਗ ਅਤੇ ਇੰਪਲਾਂਟ ਦੀ ਥਾਂ ਕੁਦਰਤੀ ਦੰਦ ਮੁੜ ਹਾਸਲ ਕਰਨ ਦੀ ਉਮੀਦ ਜਗਾਉਂਦੀ ਹੈ
7 ਲੋਕ ਕਲਿਆਣ ਮਾਰਗ ਕਦੋਂ ਬਣਿਆ ਸੀ ਪੀਐੱਮ ਦੀ ਰਿਹਾਇਸ਼ ਅਤੇ ਕਦੋਂ-ਕਦੋਂ ਇਸ ਦੇ ਬਾਹਰ ਰੋਸ-ਮੁਜ਼ਾਹਰੇ ਹੋਏ
ਭਾਰਤ ਦੇ ਪ੍ਰਧਾਨ ਮੰਤਰੀ ਦੀ ਅਧਿਕਾਰਤ ਰਿਹਾਇਸ਼ 7 ਲੋਕ ਕਲਿਆਣ ਮਾਰਗ ਦੇ ਬਾਹਰ ਮੰਗਲਵਾਰ ਨੂੰ ਕਾਂਗਰਸ ਨੇ ਵਿਰੋਧ ਪ੍ਰਦਰਸ਼ਨ ਕੀਤਾ। ਕਈ ਵਿਸ਼ਲੇਸ਼ਕ ਇਸ ਨੂੰ ਪ੍ਰਧਾਨ ਮੰਤਰੀ ਦੇ ਆਵਾਸ ਦੇ ਬਾਹਰ ਹੁਣ ਤੱਕ ਦਾ ਸਭ ਤੋਂ ਵੱਡਾ ਵਿਰੋਧ ਪ੍ਰਦਰਸ਼ਨ ਮੰਨ ਰਹੇ ਹਨ।
ਬੀਬੀਸੀ ਵਿਸ਼ੇਸ਼
ਨੀਟ ਪੇਪਰ ਲੀਕ ਤੇ ਸੀਜੇਪੀ ਮਾਰਚ ’ਚ ਪੁਲਿਸ ਦੀ ਕਾਰਵਾਈ: ਵੀਡੀਓ ਸੁਨੇੇਹੇ ਰਾਹੀਂ ਸੋਨਮ ਵਾਂਗਚੁਕ ਨੇ ਸਰਕਾਰ ਸਾਹਮਣੇ ਕਿਹੜੀਆਂ ਮੰਗਾਂ ਰੱਖੀਆਂ
ਮੰਗਲਵਾਰ ਨੂੰ ਦਿੱਲੀ ਹਾਈ ਕੋਰਟ ਨੇ ਇਸੇ ਤਰ੍ਹਾਂ ਦੇ ਮਾਮਲੇ ਦੀ ਤੁਰੰਤ ਸੁਣਵਾਈ ਕਰਨ ਤੋਂ ਇਹ ਕਹਿੰਦਿਆ ਇਨਕਾਰ ਕਰ ਦਿੱਤਾ ਸੀ ਕਿ, "ਅਦਾਲਤ ਨੂੰ ਇਸ ਵਿੱਚ ਨਾ ਘਸੀਟੋ।"
ਆਸਟ੍ਰੇਲੀਆ ਵਿੱਚ ਇੱਕੋ ਜਿਹੇ ਚਾਰ ਬੱਚਿਆਂ ਦਾ ਜਨਮ ਹੋਇਆ, ਇਹ ਕਿਵੇਂ ਵਿਲੱਖਣ ਹੈ
ਜੇਨੀਟਾਰ ਨਾ’ਆਮੋਆਨਾ ਅਤੇ ਉਸ ਦੇ ਪਤੀ ਜੋਰਥਮ ਦੇ ਪਹਿਲਾਂ ਹੀ ਚਾਰ ਬੱਚੇ ਸਨ ਅਤੇ ਜਦੋਂ ਉਨ੍ਹਾਂ ਨੂੰ ਇਸ ਵਾਰ ਚਾਰ ਬੱਚੇ ਹੋਣ ਬਾਰੇ ਦੱਸਿਆ ਗਿਆ ਤਾਂ ਉਹ ਬਹੁਤ ਹੈਰਾਨ ਹੋਏ।
ਜੰਤਰ-ਮੰਤਰ 'ਤੇ ਦਿਨ-ਰਾਤ ਦਾ ਧਰਨਾ ਲਾਈ ਬੈਠੇ ਨੌਜਵਾਨ: 'ਮੀਂਹ 'ਚ ਭਿੱਜੇ, ਬਿਮਾਰ ਹੋਏ, ਠੀਕ ਵੀ ਇੱਥੇ ਹੋਏ, ਅਸੀਂ ਕਿਤੇ ਨਹੀਂ ਜਾਣਾ'
ਦਿੱਲੀ ਦੇ ਜੰਤਰ-ਮੰਤਰ ’ਤੇ ਪਿਛਲੇ ਇੱਕ ਮਹੀਨੇ ਤੋਂ ਡਟੇ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਗਰਮੀ, ਮੀਂਹ ਅਤੇ ਪੁਲਿਸ ਕਾਰਵਾਈ ਦੇ ਬਾਵਜੂਦ ਸਿੱਖਿਆ ਸੁਧਾਰ ਅਤੇ ਜਵਾਬਦੇਹੀ ਦੀ ਮੰਗ ਪੂਰੀ ਹੋਣ ਤੱਕ ਨਹੀਂ ਹਟਣਗੇ
73 ਸਾਲ ਦੀ ਉਮਰ ਵਿੱਚ ਗਾਂਧੀ ਦੀ 21 ਦਿਨਾਂ ਦੀ ਭੁੱਖ ਹੜਤਾਲ, ਜਦੋਂ ਅੰਗਰੇਜ਼ਾਂ ਨੇ ਅੰਤਿਮ ਸੰਸਕਾਰ ਦੀ ਵੀ ਤਿਆਰੀ ਕਰ ਲਈ ਸੀ
ਦੱਖਣੀ ਅਫ਼ਰੀਕਾ ਤੋਂ 1915 ਵਿੱਚ ਭਾਰਤ ਵਾਪਸ ਆਉਣ ਤੋਂ ਬਾਅਦ 30 ਜਨਵਰੀ 1948 ਤੱਕ ਗਾਂਧੀ ਨੇ ਲਗਭਗ 30 ਵਾਰ ਭੁੱਖ ਹੜਤਾਲ ਕੀਤੀ
ਦਿੱਲੀ ਜਾਂਦੇ ਕਿਸਾਨ ਸ਼ੰਭੂ ਬਾਰਡਰ ਤੋਂ ਵਾਪਸ ਮੁੜੇ, ਕਿਹੜੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਵਾਪਸ ਚਾਲੇ ਪਾਏ
ਭਾਰਤ–ਅਮਰੀਕਾ ਵਪਾਰ ਸਮਝੌਤੇ ਖ਼ਿਲਾਫ ਦੇਸ਼ ਬਚਾਓ ਮੋਰਚਾ ਦੇ ਬੈਨਰ ਹੇਠ ਕਿਸਾਨਾਂ ਵੱਲੋਂ ਦਿੱਲੀ ਵਿੱਚ ਕਿਸਾਨ ਘਾਟ ਉੱਤੇ ਇਕੱਠ ਕੀਤਾ ਜਾਣਾ ਸੀ।
ਪੰਜਾਬ ਦੇ ਤਰਨ ਤਾਰਨ ਦੀ ਕਿਰਨਦੀਪ ਦੇ ਲੰਡਨ 'ਚ ਕਤਲ ਮਗਰੋਂ, ਉਸ ਦੇ ਭੈਣ-ਭਰਾ ਕਿਵੇਂ ਵਿਛੋੜੇ ਦਾ ਦਰਦ ਝੱਲ ਰਹੇ
ਕਿਰਨਦੀਪ ਦਾ ਪਰਿਵਾਰ ਪੰਜਾਬ ਦੇ ਮਾਝਾ ਖੇਤਰ ਵਿੱਚ ਪੈਂਦੇ ਜ਼ਿਲ੍ਹਾ ਤਰਨਤਾਰਨ ਵਿੱਚ ਰਹਿੰਦਾ ਹੈ। ਉਨ੍ਹਾਂ ਦੀ ਭੈਣ ਅਤੇ ਭਰਾ ਨੇ ਬੀਬੀਸੀ ਲੰਡਨ ਨਾਲ ਗੱਲ ਕੀਤੀ।
'ਮੇਰੇ ਫਿਟਨੈੱਸ ਟ੍ਰੈਕਰ ਨੂੰ ਮੇਰੇ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਮੈਂ ਗਰਭਵਤੀ ਹਾਂ'
ਰਵਿਕਾ ਉਨ੍ਹਾਂ ਸੈਂਕੜਿਆਂ ਔਰਤਾਂ ਵਿੱਚੋਂ ਇੱਕ ਹਨ, ਜੋ ਆਪਣੇ ਫਿਟਨੈੱਸ ਟ੍ਰੈਕਰਾਂ ਵਿੱਚ ਇਕੱਠੇ ਹੋਏ ਡਾਟਾ ਰਾਹੀਂ ਗਰਭ ਅਵਸਥਾ ਦੇ ਸ਼ੁਰੂਆਤੀ ਸੰਕੇਤਾਂ ਨੂੰ ਪਛਾਣ ਰਹੀਆਂ ਹਨ
ਸਤਲੁਜ: 'ਲੱਗਦਾ ਇੰਝ ਹੈ, ਮਰਨ ਤੋਂ 30 ਸਾਲ ਬਾਅਦ ਹੁਣ ਜਸਵੰਤ ਦੀ ਗਾਇਬਸ਼ੁਦਾ ਲਾਸ਼ ਆਪਣੇ ਲਈ ਕਰੈਕਟਰ ਸਰਟੀਫਿਕੇਟ ਲੱਭਦੀ ਫਿਰਦੀ ਹੈ'- ਹਨੀਫ਼ ਦਾ ਵਲੌਗ
ਆਪਣੇ ਵਲੌਗ ਵਿੱਚ ਮੁਹੰਮਦ ਹਨੀਫ਼ ਦਲੀਲ ਦਿੰਦੇ ਹਨ ਕਿ ਜਸਵੰਤ ਖਾਲੜਾ ਦੇ ਲਾਪਤਾ ਕੀਤੇ ਜਾਣ ਦੇ ਮਾਮਲੇ ਨਾਲੋਂ ਵੱਧ ਅੱਜ ਉਨ੍ਹਾਂ ਦੇ ਕਿਰਦਾਰ 'ਤੇ ਬਹਿਸ ਹੋ ਰਹੀ ਹੈ
ਰਾਸ਼ਟਰਮੰਡਲ ਖੇਡਾਂ 2026: ਹਾਕੀ ਤੇ ਕੁਸ਼ਤੀ ਸਣੇ ਕਿਹੜੀਆਂ ਖੇਡਾਂ ਬਾਹਰ ਹੋਈਆਂ, ਗੁਰਿੰਦਰਵੀਰ ਸਣੇ ਕਿਹੜੇ ਪੰਜਾਬੀਆਂ ਤੋਂ ਮੈਡਲਾਂ ਦੀ ਉਮੀਦ
23 ਜੁਲਾਈ ਤੋਂ ਗਲਾਸਗੋ ਵਿੱਚ ਕਾਮਨਵੈਲਥ ਖੇਡਾਂ ਸ਼ੁਰੂ ਹੋਣਗੀਆਂ। ਸਿਰਫ਼ 10 ਖੇਡਾਂ ਹੋਣਗੀਆਂ। ਸ਼ੂਟਿੰਗ, ਕੁਸ਼ਤੀ, ਹਾਕੀ ਗੈਰਹਾਜ਼ਰ ਹਨ। ਭਾਰਤ ਦੇ 124 ਖਿਡਾਰੀ ਹਨ ਜਿਨ੍ਹਾਂ ਵਿੱਚ ਗੁਰਿੰਦਰਵੀਰ ਸਣੇ ਕਈ ਪੰਜਾਬੀ ਸ਼ਾਮਲ ਹਨ।
ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਹੋ ਜਿਹਾ ਸੀ, ਜੋ ਭਾਜਪਾ ਪੰਜਾਬ ਵਿੱਚ ਦੇਣ ਦਾ ਵਾਅਦਾ ਕਰ ਰਹੀ ਹੈ
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਸੂਬੇ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਦੇਣ ਦੇ ਵਾਅਦੇ ਕਰ ਰਹੀ ਹੈ ਪਰ ਸਿਆਸੀ ਮਾਹਰ ਅਤੇ ਸਿੱਖ ਧਰਮ ਦੇ ਇਤਿਹਾਸਾਕ ਬੀਜੇਪੀ ਦੇ ਇਸ ਵਾਅਦੇ ਨੂੰ ਸਿਰਫ਼ ਚੋਣਾਂ ਦੇ ਨਾਅਰੇ ਵਜੋਂ ਦੇਖਦੇ ਹਨ।
10 ਮਿੰਟਾਂ ਵਿੱਚ 70 ਫ਼ੀਸਦੀ ਚਾਰਜ ਹੋਣ ਵਾਲੀ ਇਲੈਕਟ੍ਰਿਕ ਕਾਰ, ਇਹ ਕਿਵੇਂ ਸੰਭਵ ਹੋਇਆ
ਇਹ ਇੱਕ ਪ੍ਰੋਜੈਕਟ ਹੈ ਜੋ ਇਹ ਦਿਖਾਉਣ ਲਈ ਬਣਾਇਆ ਗਿਆ ਹੈ ਕਿ ਨਵੀਂ ਪੀੜ੍ਹੀ ਦੇ ਇਲੈਕਟ੍ਰਿਕ ਵਾਹਨਾਂ ਲਈ ਕੀ ਸੰਭਵ ਹੋ ਸਕਦਾ ਹੈ।
'ਇਹ ਚਿੜੀਆਂ ਨਹੀਂ, ਮੇਰੀਆਂ ਧੀਆਂ ਹਨ', ਮੋਗਾ ਦੀ ਹਰਪ੍ਰੀਤ ਕੌਰ ਨੇ ਸੈਂਕੜੇ ਚਿੜੀਆਂ ਨੂੰ ਦਿੱਤਾ ਆਪਣਾ ਘਰ
ਮੋਗਾ ਦੀ ਹਰਪ੍ਰੀਤ ਕੌਰ ਨੇ ਆਪਣੇ ਘਰ ਨੂੰ ਚਿੜੀਆਂ ਦਾ ਆਸਰਾ ਬਣਾਇਆ ਹੈ। ਉਹ ਸੈਂਕੜੇ ਚਿੜੀਆਂ ਲਈ ਆਲ੍ਹਣੇ, ਦਾਣਾ ਅਤੇ ਪਾਣੀ ਦਾ ਪ੍ਰਬੰਧ ਕਰਕੇ ਪੰਛੀਆਂ ਦੀ ਸੰਭਾਲ ਕਰ ਰਹੇ ਹਨ।





























































