You’re viewing a text-only version of this website that uses less data. View the main version of the website including all images and videos.
BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਕਾਕਰੋਚ ਜਨਤਾ ਪਾਰਟੀ ਵੱਲੋਂ ਦਿੱਲੀ ਦੇ ਜੰਤਰ-ਮੰਤਰ ਉੱਤੇ ਪ੍ਰਦਰਸ਼ਨ ਖ਼ਤਮ ਕਰਨ ਦਾ ਐਲਾਨ, ਕਿਹਾ, ‘ਸਰਕਾਰ ਨੇ ਸਾਡੀਆਂ ਸਾਰੀਆਂ ਮੰਗਾਂ ਮੰਨੀਆਂ’
ਜੰਤਰ ਮੰਤਰ 'ਤੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਅਜੇ ਵੀ ਜਾਰੀ ਹੈ ਅਤੇ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਨੂੰ ਲੈ ਕੇ ਅਜੇ ਵੀ ਪੇਚ ਫਸਿਆ ਹੋਇਆ ਹੈ...
ਫ਼ਰੀਦਕੋਟ ਵਿੱਚ ਨੌਜਵਾਨ ਵਿਆਹੁਤਾ ਲੜਕੀ ਦੇ ਕਤਲ ਦਾ ਕੀ ਹੈ ਪੂਰਾ ਮਾਮਲਾ
ਇਸ ਕਤਲ ਮਾਮਲੇ ਵਿੱਚ ਲੜਕੀ ਦੇ ਪਿਤਾ ਉਪਰ ਕਤਲ ਦੇ ਇਲਜ਼ਾਮ ਲੱਗੇ ਹਨ। ਮ੍ਰਿਤਕਾ ਦੇ ਪਤੀ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰੇਮ ਵਿਆਹ ਕਰਵਾਇਆ ਸੀ, ਜੋ ਦੋਵੇਂ ਪਰਿਵਾਰਾਂ ਨੂੰ ਮਨਜ਼ੂਰ ਨਹੀਂ ਸੀ।
ਜਦੋਂ ਦੋਵੇਂ ਦੋਸਤ ਬਣੇ ਤਾਂ ਜਾਣਦੇ ਨਹੀਂ ਸਨ ਕਿ ਅਸਲ ਵਿੱਚ ਉਹ ਸਕੇ ਭੈਣ-ਭਰਾ ਹਨ
ਮੈਨਚੈਸਟਰ ਏਅਰਪੋਰਟ 'ਤੇ ਡੇਵ ਗ੍ਰੀਨ ਅਤੇ ਐਂਡ੍ਰੀਆ ਅਰਮਸਟਨ ਦੀ ਮੁਲਾਕਾਤ ਹੋਈ ਅਤੇ ਜਲਦ ਹੀ ਦੋਵੇਂ ਚੰਗੇ ਦੋਸਤ ਬਣ ਗਏ।
'ਦਿੱਲੀ ਦੇ ਕਾਕਰੋਚਾਂ ਨੂੰ ਇਨਕਲਾਬੀ ਕਹਿੰਦੇ, ਆਪਣੇ ਕਾਕਰੋਚ ਨੂੰ ਜੇਲ੍ਹ 'ਚ ਸੁੱਟ ਕੇ ਭੁੱਲ ਚੁੱਕੇ ਹਾਂ'-ਮੁਹੰਮਦ ਹਨੀਫ਼ ਦਾ ਵਲੌਗ
ਦਿੱਲੀ 'ਚ ਹੋ ਰਹੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਅਤੇ ਪਾਕਿਸਤਾਨ ਦੇ ਇੱਕ 'ਕਾਕਰੋਚ' ਬਾਰੇ ਸੀਨੀਅਰ ਪੱਤਰਕਾਰ ਅਤੇ ਲੇਖਕ ਮੁਹੰਮਦ ਹਨੀਫ਼ ਦੀ ਟਿੱਪਣੀ...
ਪੈਲੇਟ ਗਨ ਕੀ ਹੁੰਦੀ ਹੈ, ਜਿਸ ਨੂੰ ਲੈ ਕੇ ਵਿਵਾਦ ਹੋ ਰਿਹਾ ਹੈ ?
ਸੀਜੇਪੀ ਨੇ ਪ੍ਰਦਰਸ਼ਨਕਾਰੀਆਂ 'ਤੇ ਪੈਲੇਟ ਗਨ ਦੇ ਇਸਤੇਮਾਲ ਦੇ ਇਲਜ਼ਾਮ ਲਗਾਏ ਸਨ। ਹਾਲਾਂਕਿ ਦਿੱਲੀ ਪੁਲਿਸ ਨੇ ਇਹ ਇਲਜ਼ਾਮ ਖ਼ਾਰਜ ਕੀਤੇ ਹਨ।
ਰਵਨੀਤ ਬਿੱਟੂ ਦਾ ਮੋਦੀ ਕੈਬਨਿਟ ਤੋਂ ਅਸਤੀਫ਼ਾ: ਬੇਅੰਤ ਸਿੰਘ ਦੇ ਪੋਤੇ ਜੋ ਕਦੇ 'ਰਾਹੁਲ ਗਾਂਧੀ ਦੀ ਪਸੰਦ' ਸੀ, ਕਿਵੇਂ ਮੋਦੀ ਸਰਕਾਰ ’ਚ ਵਜ਼ੀਰ ਬਣੇ ਸੀ
ਇਸ ਐਲਾਨ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਨੇ ਕਿਹਾ, “ਚਾਹੇ ਉਹ ਨਿੱਝਰ ਦਾ ਮੁੱਦਾ ਹੋਵੇ, ਅਮ੍ਰਿਤਪਾਲ ਦਾ ਮੁੱਦਾ ਹੋਵੇ, ਚਾਹੇ ਪਾਕਿਸਤਾਨ ਦਾ ਮੁੱਦੇ ਹੋਵੇ ਜਾਂ ਕਿਸਾਨਾਂ ਦਾ ਮੈਂ ਭਾਜਪਾ ’ਚ ਜਾ ਕੇ ਸਾਰੇ ਮੁੱਦੇ ਹੱਲ ਕਰਵਾਵਾਂਗਾ।”
ਪਾਲਤੂ ਕੁੱਤੇ 'ਰੌਕੀ' ਨੇ ਖੋਲ੍ਹਿਆ ਆਪਣੇ ਮਾਲਕ ਦੇ ਕਤਲ ਦਾ ਭੇਦ, ਦੋਸ਼ੀ ਨੂੰ ਅਦਾਲਤ ਨੇ ਦਿੱਤੀ ਉਮਰ ਕੈਦ, ਪੂਰਾ ਮਾਮਲਾ ਜਾਣੋ
ਮਾਮਲਾ 12 ਜੂਨ 2021 ਦਾ ਹੈ, ਜਦੋਂ ਸੁੱਚਾ ਸਿੰਘ ਬੱਕਰੀਆਂ ਨੂੰ ਚਾਰਨ ਲਈ ਲੈ ਕੇ ਗਿਆ ਅਤੇ ਮੁੜ ਕੇ ਨਹੀਂ ਆਇਆ।
ਰਾਸ਼ਟਰਮੰਡਲ ਖੇਡਾਂ 2026: ਭਾਰਤ ਦੇ ਕਿਹੜੇ ਖਿਡਾਰੀ ਨੇ ਜਿੱਤਿਆ ਪਹਿਲਾ ਮੈਡਲ, ਗੁਰਿੰਦਰਵੀਰ ਸਣੇ ਕਿਹੜੇ ਪੰਜਾਬੀਆਂ ਤੋਂ ਮੈਡਲਾਂ ਦੀ ਉਮੀਦ
23 ਜੁਲਾਈ ਤੋਂ ਗਲਾਸਗੋ ਵਿੱਚ ਕਾਮਨਵੈਲਥ ਖੇਡਾਂ ਸ਼ੁਰੂ ਹੋ ਗਈਆਂ ਹਨ। ਇਸ ਵਾਰ ਸ਼ੂਟਿੰਗ, ਕੁਸ਼ਤੀ, ਹਾਕੀ ਗੈਰਹਾਜ਼ਰ ਹਨ। ਭਾਰਤ ਦੇ 124 ਖਿਡਾਰੀ ਹਨ ਜਿਨ੍ਹਾਂ ਵਿੱਚ ਗੁਰਿੰਦਰਵੀਰ ਸਣੇ ਕਈ ਪੰਜਾਬੀ ਸ਼ਾਮਲ ਹਨ।
ਪੰਜਾਬ ਸਰਕਾਰ ਦਾ 'ਸਰਬੱਤ ਏਆਈ' ਪ੍ਰੋਜੈਕਟ ਕੀ ਹੈ, ਬੱਚਿਆਂ ਨੂੰ ਸਕੂਲਾਂ ’ਚ ਏਆਈ ਪੜ੍ਹਾਉਣ ਵਿੱਚ ਕਿਹੜੀਆਂ ਚੁਣੌਤੀਆਂ ਆ ਸਕਦੀਆਂ ਹਨ
ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਪੰਜਾਬ ਬੋਰਡ ਤੋਂ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਪਹਿਲੀ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਹੁਣ ਏਆਈ ਦਾ ਵਿਸ਼ਾ ਪੜ੍ਹਾਇਆ ਜਾਵੇਗਾ।
ਬੀਬੀਸੀ ਵਿਸ਼ੇਸ਼
ਜੇ ਬੈਂਕ ਲਾਕਰ ਵਿੱਚ ਗਹਿਣੇ ਰੱਖਣ ਵਾਲੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਤਾਂ ਉਹ ਗਹਿਣੇ ਫਿਰ ਕਿਸ ਨੂੰ ਮਿਲਦੇ ਹਨ, ਇਸ ਦੀ ਕੀ ਪ੍ਰਕਿਰਿਆ ਹੈ
ਕੋਇੰਬਟੂਰ 'ਚ ਇੱਕ ਸੇਵਾਮੁਕਤ ਹੈੱਡਮਾਸਟਰ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੀ ਮਰਹੂਮ ਪਤਨੀ ਨੇ ਬੈਂਕ ਲਾਕਰ ਵਿੱਚ ਜੋ ਗਹਿਣੇ ਰੱਖੇ ਸਨ, ਉਹ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੇ ਗਏ।
ਕੀ ਮੁੜ ਤੋਂ ਉਗਾਏ ਜਾ ਸਕਦੇ ਹਨ ਦੰਦ? ਜਾਣੋ ਛੇਤੀ ਦੰਦ ਗਵਾ ਲੈਣ ਕਰਕੇ ਕਿਹੜੇ ਸਿਹਤ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ
ਵਿਗਿਆਨੀ ਦੰਦਾਂ ਨੂੰ ਦੁਬਾਰਾ ਉਗਾਉਣ ਲਈ ਰੀਜਨਰੇਟਿਵ ਮੈਡੀਸਨ ਦੀ ਵਰਤੋਂ ਕਰ ਰਹੇ ਹਨ। ਇਹ ਖੋਜ ਭਵਿੱਖ ਵਿੱਚ ਫਿਲਿੰਗ ਅਤੇ ਇੰਪਲਾਂਟ ਦੀ ਥਾਂ ਕੁਦਰਤੀ ਦੰਦ ਮੁੜ ਹਾਸਲ ਕਰਨ ਦੀ ਉਮੀਦ ਜਗਾਉਂਦੀ ਹੈ
ਬਰਨਾਲਾ ’ਚ ਮਹਿਲਾ ਸਫ਼ਾਈ ਸੇਵਕਾਂ ’ਤੇ ਲਾਠੀਚਾਰਜ ਮਾਮਲੇ ਵਿੱਚ ਐਕਸ਼ਨ, ਡੀਐਸਪੀ ਸਤਵੀਰ ਸਿੰਘ ਬੈਂਸ ਸਸਪੈਂਡ, ਜਾਣੋ ਕਿਵੇਂ ਬੀਬੀਸੀ ਪੰਜਾਬੀ ਦੀ ਖ਼ਬਰ ਦਾ ਹੋਇਆ ਅਸਰ
ਬਰਨਾਲਾ ਵਿੱਚ ਸਫਾਈ ਕਰਮਚਾਰੀਆਂ ’ਤੇ ਲਾਠੀਚਾਰਜ ਖ਼ਿਲਾਫ਼ ਰੋਸ, ਜਨਤਕ ਜਥੇਬੰਦੀਆਂ ਨੇ ਕੀਤਾ ਮੁਜ਼ਾਹਰਾ; ਪੁਲਿਸ ਅਧਿਕਾਰੀਆਂ ’ਤੇ ਕਾਰਵਾਈ ਅਤੇ ਮੰਗਾਂ ਪੂਰੀਆਂ ਕਰਨ ਦੀ ਕੀਤੀ ਮੰਗ
ਨੀਟ ਪੇਪਰ ਲੀਕ ਤੇ ਸੀਜੇਪੀ ਮਾਰਚ ’ਚ ਪੁਲਿਸ ਦੀ ਕਾਰਵਾਈ: ਵੀਡੀਓ ਸੁਨੇੇਹੇ ਰਾਹੀਂ ਸੋਨਮ ਵਾਂਗਚੁਕ ਨੇ ਸਰਕਾਰ ਸਾਹਮਣੇ ਕਿਹੜੀਆਂ ਮੰਗਾਂ ਰੱਖੀਆਂ
ਮੰਗਲਵਾਰ ਨੂੰ ਦਿੱਲੀ ਹਾਈ ਕੋਰਟ ਨੇ ਇਸੇ ਤਰ੍ਹਾਂ ਦੇ ਮਾਮਲੇ ਦੀ ਤੁਰੰਤ ਸੁਣਵਾਈ ਕਰਨ ਤੋਂ ਇਹ ਕਹਿੰਦਿਆ ਇਨਕਾਰ ਕਰ ਦਿੱਤਾ ਸੀ ਕਿ, "ਅਦਾਲਤ ਨੂੰ ਇਸ ਵਿੱਚ ਨਾ ਘਸੀਟੋ।"
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਵੇਂ ਵੀਡੀਓ ਸਣੇ, ਜਾਣੋ ਅੱਜ ਨੌਜਵਾਨਾਂ ਦੇ ਧਰਨੇ ਬਾਰੇ ਕੀ ਹੈ ਅਪਡੇਟ
ਪੇਪਰ ਲੀਕ ਮਾਮਲਿਆਂ ਨੂੰ ਲੈ ਕੇ ਵਿਦਿਆਰਥੀ ਪਿਛਲੇ ਇੱਕ ਮਹੀਨੇ ਤੋਂ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੇ ਹਨ।
ਆਸਟ੍ਰੇਲੀਆ ਵਿੱਚ ਇੱਕੋ ਜਿਹੇ ਚਾਰ ਬੱਚਿਆਂ ਦਾ ਜਨਮ ਹੋਇਆ, ਇਹ ਕਿਵੇਂ ਵਿਲੱਖਣ ਹੈ
ਜੇਨੀਟਾਰ ਨਾ’ਆਮੋਆਨਾ ਅਤੇ ਉਸ ਦੇ ਪਤੀ ਜੋਰਥਮ ਦੇ ਪਹਿਲਾਂ ਹੀ ਚਾਰ ਬੱਚੇ ਸਨ ਅਤੇ ਜਦੋਂ ਉਨ੍ਹਾਂ ਨੂੰ ਇਸ ਵਾਰ ਚਾਰ ਬੱਚੇ ਹੋਣ ਬਾਰੇ ਦੱਸਿਆ ਗਿਆ ਤਾਂ ਉਹ ਬਹੁਤ ਹੈਰਾਨ ਹੋਏ।
7 ਲੋਕ ਕਲਿਆਣ ਮਾਰਗ ਕਦੋਂ ਬਣਿਆ ਸੀ ਪੀਐੱਮ ਦੀ ਰਿਹਾਇਸ਼ ਅਤੇ ਕਦੋਂ-ਕਦੋਂ ਇਸ ਦੇ ਬਾਹਰ ਰੋਸ-ਮੁਜ਼ਾਹਰੇ ਹੋਏ
ਭਾਰਤ ਦੇ ਪ੍ਰਧਾਨ ਮੰਤਰੀ ਦੀ ਅਧਿਕਾਰਤ ਰਿਹਾਇਸ਼ 7 ਲੋਕ ਕਲਿਆਣ ਮਾਰਗ ਦੇ ਬਾਹਰ ਮੰਗਲਵਾਰ ਨੂੰ ਕਾਂਗਰਸ ਨੇ ਵਿਰੋਧ ਪ੍ਰਦਰਸ਼ਨ ਕੀਤਾ। ਕਈ ਵਿਸ਼ਲੇਸ਼ਕ ਇਸ ਨੂੰ ਪ੍ਰਧਾਨ ਮੰਤਰੀ ਦੇ ਆਵਾਸ ਦੇ ਬਾਹਰ ਹੁਣ ਤੱਕ ਦਾ ਸਭ ਤੋਂ ਵੱਡਾ ਵਿਰੋਧ ਪ੍ਰਦਰਸ਼ਨ ਮੰਨ ਰਹੇ ਹਨ।
73 ਸਾਲ ਦੀ ਉਮਰ ਵਿੱਚ ਗਾਂਧੀ ਦੀ 21 ਦਿਨਾਂ ਦੀ ਭੁੱਖ ਹੜਤਾਲ, ਜਦੋਂ ਅੰਗਰੇਜ਼ਾਂ ਨੇ ਅੰਤਿਮ ਸੰਸਕਾਰ ਦੀ ਵੀ ਤਿਆਰੀ ਕਰ ਲਈ ਸੀ
ਦੱਖਣੀ ਅਫ਼ਰੀਕਾ ਤੋਂ 1915 ਵਿੱਚ ਭਾਰਤ ਵਾਪਸ ਆਉਣ ਤੋਂ ਬਾਅਦ 30 ਜਨਵਰੀ 1948 ਤੱਕ ਗਾਂਧੀ ਨੇ ਲਗਭਗ 30 ਵਾਰ ਭੁੱਖ ਹੜਤਾਲ ਕੀਤੀ
ਏਆਈ ਮਾਡਲ ਕਿਵੇਂ ਸਾਈਬਰ ਅਟੈਕ ਕਰ ਸਕਦੇ, ਓਪਨਏਆਈ ਦੇ ਕਾਬੂ ਤੋਂ ਬਾਹਰ ਹੋਏ ਏਆਈ ਮਾਡਲਾਂ ਵੱਲੋਂ ਹੈਕ ਕੀਤੀ ਕੰਪਨੀ ਨੇ ਕੀ ਦੱਸਿਆ
ਓਪਨਏਆਈ ਮਾਡਲਾਂ ਦੇ ਬੇਕਾਬੂ ਹੋਣ ਅਤੇ ਹਗਿੰਗ ਫੇਸ ਹੈਕ ਮਾਮਲੇ ਨੇ ਏਆਈ ਸੁਰੱਖਿਆ ’ਤੇ ਸਵਾਲ ਖੜ੍ਹੇ ਕੀਤੇ ਹਨ, ਮਾਹਿਰਾਂ ਨੇ ਭਵਿੱਖ ਦੇ ਸਾਈਬਰ ਖ਼ਤਰਿਆਂ ਲਈ ਚੇਤਾਵਨੀ ਦਿੱਤੀ।
ਕੀ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਸਟੈਂਟ ਲਗਾਉਣ ਤੋਂ ਬਾਅਦ ਵੀ ਰਹਿੰਦਾ ਹੈ, ਏਂਜਿਓਪਲਾਸਟੀ ਤੋਂ ਬਾਅਦ ਜਿਣਸੀ ਸਬੰਧ, ਕਸਰਤ ਅਤੇ ਨਿਯਮਿਤ ਜਾਂਚ ਬਾਰੇ ਡਾਕਟਰ ਕੀ ਕਹਿੰਦੇ
ਏਂਜਿਓਪਲਾਸਟੀ ਬਾਰੇ ਸਭ ਤੋਂ ਵੱਡਾ ਭੁਲੇਖਾ ਇਹ ਹੈ ਕਿ ਸਟੈਂਟ ਬਦਲਣ ਬਾਅਦ ਦਿਲ ਦੀ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਗਈ ਹੈ।
ਪੰਜਾਬ ਦੇ ਤਰਨ ਤਾਰਨ ਦੀ ਕਿਰਨਦੀਪ ਦੇ ਲੰਡਨ 'ਚ ਕਤਲ ਮਗਰੋਂ, ਉਸ ਦੇ ਭੈਣ-ਭਰਾ ਕਿਵੇਂ ਵਿਛੋੜੇ ਦਾ ਦਰਦ ਝੱਲ ਰਹੇ
ਕਿਰਨਦੀਪ ਦਾ ਪਰਿਵਾਰ ਪੰਜਾਬ ਦੇ ਮਾਝਾ ਖੇਤਰ ਵਿੱਚ ਪੈਂਦੇ ਜ਼ਿਲ੍ਹਾ ਤਰਨਤਾਰਨ ਵਿੱਚ ਰਹਿੰਦਾ ਹੈ। ਉਨ੍ਹਾਂ ਦੀ ਭੈਣ ਅਤੇ ਭਰਾ ਨੇ ਬੀਬੀਸੀ ਲੰਡਨ ਨਾਲ ਗੱਲ ਕੀਤੀ।
'ਇਹ ਚਿੜੀਆਂ ਨਹੀਂ, ਮੇਰੀਆਂ ਧੀਆਂ ਹਨ', ਮੋਗਾ ਦੀ ਹਰਪ੍ਰੀਤ ਕੌਰ ਨੇ ਸੈਂਕੜੇ ਚਿੜੀਆਂ ਨੂੰ ਦਿੱਤਾ ਆਪਣਾ ਘਰ
ਮੋਗਾ ਦੀ ਹਰਪ੍ਰੀਤ ਕੌਰ ਨੇ ਆਪਣੇ ਘਰ ਨੂੰ ਚਿੜੀਆਂ ਦਾ ਆਸਰਾ ਬਣਾਇਆ ਹੈ। ਉਹ ਸੈਂਕੜੇ ਚਿੜੀਆਂ ਲਈ ਆਲ੍ਹਣੇ, ਦਾਣਾ ਅਤੇ ਪਾਣੀ ਦਾ ਪ੍ਰਬੰਧ ਕਰਕੇ ਪੰਛੀਆਂ ਦੀ ਸੰਭਾਲ ਕਰ ਰਹੇ ਹਨ।